Kuldeep Dhaliwal ਨੇ ਖ਼ਤਮ ਕਰਵਾਇਆ ਸੰਗਰੂਰ ਕਿਸਾਨ ਧਰਨਾ | OneIndia Punjabi

2022-10-28 2

ਬੀਤੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ BKU ਉਗਰਾਹਾਂ ਵਲੋਂ ਲਗਾਏ ਗਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।